¡Sorpréndeme!

ਹੋ ਜਾਓ ਚੌਕੰਨਾ! ਰਵੀ ਦਰਿਆ 'ਚ ਛੱਡਿਆ ਗਿਆ 2 ਲੱਖ ਕਿਉਸਿਕ ਪਾਣੀ, ਪਿੰਡਾਂ ਲਈ ਬਣਿਆ ਖ਼ਤਰਾ |OneIndia Punjabi

2023-07-19 0 Dailymotion

ਪਿਛਲੇ ਕੁਝ ਦਿਨਾਂ ਤੋਂ ਪੰਜਾਬ ਵਿੱਚ ਹੜ ਵਰਗੇ ਮਾਹੌਲ ਬਣੇ ਹੋਏ ਹਨ ਅਤੇ ਹਾੜ ਦੇ ਹਾਲਾਤ ਜ਼ਿਆਦਾਤਰ ਮਾਲਵਾ ਖੇਤਰ ਵਿੱਚ ਦੇਖਣ ਨੂੰ ਮਿਲ ਰਹੇ ਸਨ ਅਤੇ ਹੁਣ ਹਾੜ ਦਾ ਖਤਰਾ ਮਾਝੇ ਵਿੱਚ ਵੀ ਮੰਡਰਾਉਂਦਾ ਨਜ਼ਰ ਆ ਰਿਹਾ ਹੈ ਅਤੇ ਜਿਲ੍ਹਾ ਅੰਮ੍ਰਿਤਸਰ ਦੇ ਤਹਿਸੀਲ ਅਜਨਾਲਾ ਦੇ ਨਜ਼ਦੀਕ ਰਾਵੀ ਦਰਿਆ ਇਕਦਮ ਪਾਣੀ ਦਾ ਪੱਧਰ ਵੱਧਣ ਤੋਂ ਬਾਅਦ ਰਾਵੀ ਦਰਿਆ ਵਿੱਚ ਲਗਭਗ ਢਾਈ ਲੱਖ ਕਿਊਸਿਕ ਪਾਣੀ ਛੱਡਿਆ ਗਿਆ ਜਿਸ ਤੋਂ ਬਾਅਦ ਪੁਲਸ ਪ੍ਰਸ਼ਾਸ਼ਨ ਵਲੋਂ ਰਾਵੀ ਦਰਿਆ ਦੇ ਪੁਲ ਤੇ ਨਜ਼ਦੀਕ ਕਿਸੇ ਵੀ ਵਿਅਕਤੀ ਨੂੰ ਜਾਣ ਦੀ ਇਜਾਜ਼ਤ ਨਹੀਂ ਦਿੱਤੀ ਜਾ ਰਹੀ।
.
Be careful! 2 lakh cusec water released in Ravi river.
.
.
.
#flashflood #punjabnews #heavyrain